gal sun ja

Gal Sun Jas Manak Song lyrics in Punjabi Shooter Movie

Punjabi Songs

Presenting you the new song Gal Sun which is sung by Punjabi singer Jas Manak from the movie Shooter. The song has been released today however the movie Shooter will be releasing on 21st February. This song tells the story that a girl used to call her boyfriend. She also teases her in the song with her melodious lyrics and voice.

Gal Sun Jas Manak Song lyrics in Punjabi Shooter Movie

Song: Gal Sun
Singer: Jas Manak
Lyrics : Jas Manak

ਗੱਲ ਸੁਣ ਤਾਂ ਲੈ ਨੈ ਓ ਮੇਰੀ ਸੋਹਣਿਓ
ਕਦੇ ਮਣਦੇ ਨੀ ਓ ਮੇਰੀ ਮਨਮੋਹਣਿਓ
ਗੱਲ ਸੁਣ ਤਾਂ ਲੈ ਨੈ ਓ ਮੇਰੀ ਸੋਹਣਿਓ
ਕਦੇ ਮਣਦੇ ਨੀ ਓ ਮੇਰੀ ਮਨਮੋਹਣਿਓ

ਮੈਂ ਥੋਡਾ ਸਾਰਾ ਸਾਰਾ ਦਿਨ ਵੇਟ ਕਰਦੀ
ਥੋਡੀ ਯਾਦ ਵਿੱਚ ਪਲ ਪਲ ਮਰਦੀ
ਵੇ ਦਿਲ ਡਰਦਾ ਰਹਿੰਦਾ
ਕੇ ਤੂੰ ਛੱਡ ਜਾਣਾ ਐ
ਕੇ ਤੂੰ ਛੱਡ ਜਾਣਾ ਐ

ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਐ
ਵੇ ਮੈਂ ਮਰ ਜਾਣਾ ਐ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਐ
ਵੇ ਮੈਂ ਮਰ ਜਾਣਾ ਐ

ਪੂਰਾ ਇਕ ਹੋ ਗਿਆ ਐ ਸਾਲ ਵੇ
ਮੈਨੂੰ ਲੈਕੇ ਨਈਓਂ ਗਿਆ ਕੀਤੇ ਨਾਲ ਵੇ
ਮੇਰੇ ਨਾਲ ਦੀਆਂ ਯੂਕੇ ਕੋਈ ਦੁਬਈ ਘੁੰਮਦੀ
ਤੈਨੂੰ ਮੇਰੇ ਉੱਤੇ ਆਉਂਦਾ ਨੀ ਖਿਆਲ ਵੇ
ਵੇ ਤੂੰ ਮੇਰੇ ਉੱਤੇ ਕਰੇ ਨਾ ਖਿਆਲ ਵੇ ਹਾਂ …

ਵੇ ਮੈਂ ਤਾ ਤੇਰੇ ਨਾਲ ਰੁਸਦੀ ਵੀ ਨਹੀਂ
ਵੇ ਨਾ ਤੂੰ ਮਨੋਉਣਾ ਐ
ਵੇ ਨਾ ਤੂੰ ਮਨੋਉਣਾ ਐ

ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਐ
ਵੇ ਮੈਂ ਮਰ ਜਾਣਾ ਐ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਐ
ਵੇ ਮੈਂ ਮਰ ਜਾਣਾ ਐ

ਇੰਨੀਆਂ ਫ੍ਰੈਂਡ ‘ਆ ਹੋਣੀਆਂ ਨੀ ਮੇਰੀਆਂ
ਜਿੰਨੀਆਂ ਨਾਲ ਗੱਲਾਂ ਚਲਦੀਆਂ ਤੇਰੀਆਂ
ਮੇਰੇ ਬਾਹਡੇ ਦੀ ਤੈਨੂੰ ਡੇਟ ਯਾਦ ਨਾ
ਮਾਣਕ ‘ ਆ ਤੂੰ ਕਰਦਾ ਐ ਹੇਰਾ -ਫੇਰੀਆਂ
ਮਾਣਕ ‘ ਆ ਤੂੰ ਕਰਦਾ ਐ ਹੇਰਾ -ਫੇਰੀਆਂ

ਵੇ ਅੱਜ ਬਾਹਡੇ ਭੁੱਲਿਆ
ਕੱਲ ਮੈਨੂੰ ਭੁੱਲ ਜਾਣਾ ਐ
ਮੈਨੂੰ ਭੁੱਲ ਜਾਣਾ ਐ

ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਐ
ਵੇ ਮੈਂ ਮਰ ਜਾਣਾ ਐ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਐ
ਵੇ ਮੈਂ ਮਰ ਜਾਣਾ ਐ

Gal Sun Song Jas Manak Lyrics in English

Gal sun te le ni o meri sohneyo
Kade mande ni meri manmohneyo
Gal sun te le ni o meri sohneyo
Kade mande ni meri manmohneyo

Main thodda saara saara din wait kardi
Thoddi yaad vich pal pal mardi
Ve dil darda rehnda
Ke tu chhad jaana ae
Ke tu chhad jaana ae

Ve tainu taa koi hor milju
Ve main mar jaana ae
Ve main mar jaana ae
Ve tainu taa koi hor milju
Ve main mar jaana ae
Ve main mar jaana ਐ

Poora ik ho geya ae saal ve
Mainu laike naiyo geya kite naal ve
Mera naal diyan uk koi Dubai ghumdi
Tainu mere utte aunda ni khyal ve
Ve tu mere utte kare na khyal ve haan…

Ve main ta tere naal rusdi vi nahi
Ve na tu manouna ae
Ve na tu manouna ae

Ve tainu taa koi hor milju
Ve main mar jaana ae
Ve main mar jaana ae
Ve tainu taa koi hor milju
Ve main mar jaana ae
Ve main mar jaana ਐ

Enniyan friend’aa honiyan ni meriyan
Jinniyan naal gallan chaldiyan teriyaan
Mere birthday di tainu date yaad na
Manak’aa tu karda ae hera-pheria
Manak’aa tu karda ae hera-pheria

Ve aaj birthday bhuleya
Kal mainu bhul jaana ae
Mainu bhul jaana ae

Ve tainu taa koi hor milju
Ve main mar jaana ae
Ve main mar jaana ae
Ve tainu taa koi hor milju
Ve main mar jaana ae
Ve main mar jaana ae

Leave a Reply

Your email address will not be published. Required fields are marked *