Ankhi Song Lyrics by Rajvir Jawanda & Desi Crew

Punjabi Songs

Check out the new song of Desi Crew and Rajvir Jawanda Ankhi which means pride & honor in English. This song tells the story that punjabi guy is having proud of his culture and respect for his parents while maintaining his dignity towards his girlfriend. Despite he loves his girlfriend very much but he also gives preference to his parents while his so called love towards his bae.

Ankhi Song Lyrics in English by Rajvir Jawanda & Desi Crew

Song: Ankhi
Lyrics & Composer: Gurjant Janti
Music : Desi Crew

Desi Crew.. Desi Crew

Laike tu Mini Cooper
Khad jaavein muhre aake
Chakme jehe suit pauni ae
Akhan te Fendi laake
Layer cut baal haan’ne
Chhad de lehrauna ni

Ankhi aa gabru balliye
Tere hath auna ni
Ankhi aa gabru balliye
Tere hath auna ni
Ankhi aa chobbar balliye

Tik-Tok di tu hai bottle
May shonki kabaddi da
Gabru 6 foot da number
Wa chhota hai gaddi da

Tik-Tok di tu hai bottle
May shonki kabaddi da
Gabru 6 foot da number
Wa chhota hai gaddi da

Gym da main pakka aadi
Bail koyi theyona nhi

Ankhi aa gabru balliye
Tere hath auna ni
Ankhi aa gabru balliye
Tere hath auna ni
Ankhi aa chobbar balliye

Phirdi purpose karan nu
Balliye akh teri dassdi
Uthne assi baaj gorriye
Kithe gall tere vass di

Yaar layi yaar khade ne
Alhadan nu chauna ni

Ankhi aa gabru balliye
Tere hath auna ni
Ankhi aa gabru balliye
Tere hath auna ni
Ankhi aa chobbar balliye

Duniya de har ek sheh tom
Pehlan ne maape ni
Hoya je vich mukaddaran
Mil ju tainu aape ni

Duniya de har ek sheh tom
Pehlan ne maape ni
Hoya je vich mukaddaran
Mil ju tainu aape ni

Janty kadahi daag koyi
Ijjatan nu launa ni

Ankhi aa gabru balliye
Tere hath auna ni
Ankhi aa gabru balliye
Tere hath auna ni
Ankhi aa chobbar balliye
Ankhi aa gabru balliye

Ankhi Song Lyrics in Punjabi by Rajvir Jawanda & Desi Crew

ਦੇਸੀ ਕਰਿਊ .. ਦੇਸੀ ਕਰਿਊ

ਲੈਕੇ ਤੂੰ ਮਿੰਨੀ ਕੂਪਰ
ਖੜ ਜਾਵੇਂ ਮੂਹਰੇ ਆਕੇ
ਚਕਮੇ ਜਿਹੇ ਸੂਟ ਪਾਉਣੀ ਐ
ਅੱਖਾਂ ਤੇ ਫੇਨਦੀ ਲਾਕੇ
ਲੇਅਰ ਕੱਟ ਬਾਲ ਹਾਂ ’ਨੇ
ਛੱਡ ਦੇ ਲਹਿਰਾਉਣ ਨੀ

ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਛੋਬਰ ਬੱਲੀਏ

ਟਿਕ -ਟੋਕ ਦੀ ਤੂੰ ਹੈ ਬੋਤਲ
ਮੈਂ ਸ਼ੋੰਕੀ ਕਬੱਡੀ ਦਾ
ਗਬਰੂ 6 ਫੁਟ ਦਾ ਨੰਬਰ
ਵਾ ਛੋਟਾ ਹੈ ਗੱਡੀ ਦਾ

ਟਿਕ -ਟੋਕ ਦੀ ਤੂੰ ਹੈ ਬੋਤਲ
ਮੈਂ ਸ਼ੋੰਕੀ ਕਬੱਡੀ ਦਾ
ਗਬਰੂ 6 ਫੁਟ ਦਾ ਨੰਬਰ
ਵਾ ਛੋਟਾ ਹੈ ਗੱਡੀ ਦਾ

ਜਿਮ ਦਾ ਮੈਂ ਪੱਕਾ ਆਦੀ
ਬਾਇਲ ਕੋਈ ਥਿਯੋਨਾ ਨਹੀਂ

ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਛੋਬਰ ਬੱਲੀਏ

ਫਿਰਦੀ ਪਰਪੌਜ਼ ਕਰਨ ਨੂੰ
ਬੱਲੀਏ ਅੱਖ ਤੇਰੀ ਦੱਸਦੀ
ਉਡਨੇ ਅੱਸੀ ਬਾਜ ਗੋਰਰੀਏ
ਕਿਥੇ ਗੱਲ ਤੇਰੇ ਵੱਸ ਦੀ

ਯਾਰ ਲਈ ਯਾਰ ਖੜੇ ਨੇ
ਅੱਲ੍ਹੜਾਂ ਨੂੰ ਚੌਣਾ ਨੀ

ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਛੋਬਰ ਬੱਲੀਏ

ਦੁਨੀਆਂ. ਦੇ ਹਰ ਇਕ ਸ਼ਹਿ ਤੋਂ
ਪਹਿਲਾਂ ਨੇ ਮਾਪੇ ਨੀ
ਹੋਇਆ ਜੇ ਵਿਚ ਮੁਕੱਦਰਾਂ
ਮਿਲ ਜੁ ਤੈਨੂੰ ਆਪੇ ਨੀ

ਦੁਨੀਆਂ. ਦੇ ਹਰ ਇਕ ਸ਼ਹਿ ਤੋਂ
ਪਹਿਲਾਂ ਨੇ ਮਾਪੇ ਨੀ
ਹੋਇਆ ਜੇ ਵਿਚ ਮੁਕੱਦਰਾਂ
ਮਿਲ ਜੁ ਤੈਨੂੰ ਆਪੇ ਨੀ

ਜੰਟੀ ਕੜਾਹੀ ਦਾਗ ਕੋਯੀ
ਇੱਜਤਾਂ ਨੂੰ ਲਾਉਣਾ ਨੀ

ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਗਬਰੂ ਬੱਲੀਏ
ਤੇਰੇ ਹੱਥ ਆਉਣਾ ਨੀ
ਅਣਖੀ ਆ ਛੋਬਰ ਬੱਲੀਏ

ਅਣਖੀ ਆ ਗਬਰੂ ਬੱਲੀਏ

Leave a Reply

Your email address will not be published. Required fields are marked *